Bhagwant Mann
3:43 PM • Aug 01
@bhagwantmann
ਰਾਸ਼ਟਰਮੰਡਲ ਖੇਡਾਂ ਦੌਰਾਨ ਹਾਕੀ ਦੇ ਪਹਿਲੇ ਮੈਚ ‘ਚ ਭਾਰਤ ਨੇ ਘਾਨਾ ਨੂੰ 11-0 ਦੇ ਵੱਡੇ ਫ਼ਰਕ ਨਾਲ ਹਰਾਇਆ…ਕਪਤਾਨ ਮਨਪ੍ਰੀਤ ਸਿੰਘ ਸਮੇਤ ਸਾਰੀ ਟੀਮ ਨੂੰ ਪਹਿਲੀ ਜਿੱਤ ਲਈ ਵਧਾਈਆਂ ਅਤੇ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ… ਚੱਕਦੇ ਇੰਡੀਆ...
38
4